ਜ਼ਿਲ੍ਹਾ ਸਰੋਤ
ਆਤਮਹੱਤਿਆ ਅਤੇ ਉਦਾਸੀਨਤਾ ਅਤੇ ਜਾਗਰੁਕਤਾ ਬਾਰੇ ਸਿੱਖਿਆ ਬੋਰਡ ਦੀ ਨੀਤੀ 7:290 ਦੀ ਤਾਮੀਲ ਕਰਦੇ ਹੋਏ, ਜਿਲ੍ਹੇ ਨੇ ਉਦਾਸੀਨਤਾ ਅਤੇ ਆਤਮ-ਹੱਤਿਆ ਪ੍ਰਤੀ ਜਾਗਰੁਕਤਾ ਅਤੇ ਰੋਕਥਾਮ ਵਿੱਚ ਵਾਧਾ ਕਰਨ ਲਈ ਇੱਕ ਬਹੁ-ਪੱਖੀ ਆਤਮਹੱਤਿਆ ਅਤੇ ਉਦਾਸੀਨਤਾ ਜਾਗਰੂਕਤਾ ਅਤੇ ਰੋਕਥਾਮ ਪ੍ਰੋਗਰਾਮ (7:290-AP1) ਦਾ ਵਿਕਾਸ ਕੀਤਾ ਹੈ। ਵਧੇਰੇ ਜਾਣਕਾਰੀ ਵਾਸਤੇ, ਆਪਣੇ ਬੱਚੇ ਦੇ ਬਿਲਡਿੰਗ ਪ੍ਰਿੰਸੀਪਲ ਨਾਲ ਜਾਂ ਵਿਦਿਆਰਥੀ ਸੇਵਾਵਾਂ ਵਾਸਤੇ ਜਿਲ੍ਹੇ ਦੇ ਸਹਾਇਕ ਸੁਪਰਡੈਂਟ ਨਾਲ ਸੰਪਰਕ ਕਰੋ।
911
ਸਹਾਇਤਾ ਵਾਸਤੇ ਕਾਲ ਕਰਨ ਲਈ ਜਾਂ ਕਿਸੇ ਸ਼ੰਕੇ ਦੀ ਰਿਪੋਰਟ ਕਰਨ ਲਈ 911 ਡਾਇਲ ਕਰੋ
ਅਲੈਕਸੀਅਨ ਬ੍ਰਦਰਜ਼ ਬੀਹੇਵੀਅਰਲ ਹੈਲਥ ਹਸਪਤਾਲ
ਵਿਵਹਾਰਕ ਸਿਹਤ ਹਸਪਤਾਲ ਜੋ ਮਾਨਸਿਕ ਸਿਹਤ ਦੇ ਮੁੱਦਿਆਂ, ਨਸ਼ੇ ਦੀ ਲਤ, ਅਤੇ ਵਿਵਹਾਰ ਸਬੰਧੀ ਵਿਕਾਰਾਂ ਵਾਸਤੇ ਸਹਾਇਤਾ ਪ੍ਰਦਾਨ ਕਰਾਉਂਦਾ ਹੈ।
www.alexianbrothershealth.org/abbhh
800-432-5005
ਅਮੈਰੀਕਨ ਐਸੋਸੀਏਸ਼ਨ ਆਫ ਸੂਸੀਡੋਲੋਜੀ
ਬਚ ਨਿਕਲਣ ਵਾਲਿਆਂ, ਸਹਾਇਤਾ ਗਰੁੱਪਾਂ, ਅਤੇ ਆਤਮਹੱਤਿਆ ਦੀ ਰੋਕਥਾਮ ਦੇ ਸਰੋਤਾਂ ਵਾਸਤੇ ਜਾਣਕਾਰੀ ਪ੍ਰਦਾਨ ਕਰਾਉਂਦਾ ਹੈ
202-237-2282
ਬਾਰ-ਹੈਰਿਸ ਬੱਚਿਆਂ ਦਾ ਸੋਗ ਕੇਂਦਰ
ਉਹਨਾਂ ਬੱਚਿਆਂ ਨੂੰ ਸੇਵਾਵਾਂ ਪ੍ਰਦਾਨ ਕਰਾਉਂਦਾ ਹੈ ਜਿੰਨ੍ਹਾਂ ਨੇ ਕਿਸੇ ਮਾਪੇ, ਭੈਣ-ਭਰਾ, ਜਾਂ ਪਰਿਵਾਰਕ ਮੈਂਬਰ ਨੂੰ ਗੁਆ ਦਿੱਤਾ ਹੈ (ਸਲਾਈਡਿੰਗ ਸਕੇਲ ਫੀਸ)
312-922-7474
ਹਮਦਰਦੀ ਵਾਲੇ ਦੋਸਤ
ਮਾਪਿਆਂ, ਦਾਦਾ-ਦਾਦੀ ਜਾਂ ਨਾਨਾ-ਨਾਨੀ, ਅਤੇ ਭੈਣਾਂ-ਭਰਾਵਾਂ ਵਾਸਤੇ ਗੈਰ-ਮੁਨਾਫਾ, ਸਵੈ-ਮਦਦ ਸਹਾਇਤਾ ਸੰਸਥਾ
https://www.compassionatefriends.org/
877-969-0010
ਫੇਥ'ਸ ਲਾਅ ਰਿਸੋਰਸ ਗਾਈਡ
ਜਿਨਸੀ ਸ਼ੋਸ਼ਣ ਪ੍ਰਤੀਕਿਰਿਆ ਅਤੇ ਰੋਕਥਾਮ ਲਈ ਜਾਣਕਾਰੀ ਪ੍ਰਦਾਨ ਕਰਦਾ ਹੈ।
GriefNet
ਸੋਗ, ਮੌਤ, ਅਤੇ ਵੱਡੇ ਨੁਕਸਾਨ ਨਾਲ ਨਿਪਟ ਰਹੇ ਵਿਅਕਤੀਆਂ ਦਾ ਇੰਟਰਨੈੱਟ ਭਾਈਚਾਰਾ।
GriefShare
ਉਹਨਾਂ ਲੋਕਾਂ ਵਾਸਤੇ ਜੋ ਕਿਸੇ ਪਿਆਰੇ ਦੀ ਮੌਤ ਦਾ ਸੋਗ ਮਨਾ ਰਹੇ ਹਨ; ਸੈਮੀਨਾਰ ਅਤੇ ਸਹਾਇਤਾ ਗਰੁੱਪ, ਸਰੋਤਾਂ ਤੱਕ ਪਹੁੰਚ
800-395-5755
ਯਾਤਰਾ ਸੰਭਾਲ
ਇਕੱਲੇ-ਨਾਲ-ਇਕੱਲੇ ਅਤੇ ਗਰੁੱਪ ਸੋਗ ਵਿੱਚ ਸਹਾਇਤਾ
847-467-7423 (ਆਮ ਜਾਣਕਾਰੀ)
224-770-2489 (24-ਘੰਟੇ ਲਾਈਨ)
ਲਾਈਫਸਪੈਨ ਸੰਕਟ ਲਾਈਨ
ਘਰੇਲੂ ਹਿੰਸਾ ਜਾਂ ਦੁਰਵਿਵਹਾਰ ਦੇ ਪੀੜਤਾਂ ਵਾਸਤੇ ਸੰਕਟ ਲਾਈਨ; ਉਹ ਕਨੂੰਨੀ ਸੇਵਾਵਾਂ, ਵਕਾਲਤ, ਅਤੇ ਸਲਾਹ-ਮਸ਼ਵਰੇ ਦੀ ਪੇਸ਼ਕਸ਼ ਕਰਦੇ ਹਨ।
847-824-4454
ਹਾਨੀ (ਆਤਮਹੱਤਿਆ ਤੋਂ ਬਚ ਨਿਕਲਣ ਵਾਲਿਆਂ ਤੱਕ ਪਿਆਰ ਕਰਨਾ) ਪ੍ਰੋਗਰਾਮ
ਕਿਸੇ ਪਰਿਵਾਰਕ ਮੈਂਬਰ ਜਾਂ ਨਜ਼ਦੀਕੀ ਦੋਸਤ ਦੀ ਮੌਤ 'ਤੇ ਸੋਗ ਮਨਾ ਰਹੇ ਲੋਕਾਂ ਵਾਸਤੇ ਸਹਾਇਤਾ ਗਰੁੱਪ
https://www.catholiccharities.net/GetHelp/OurServices/Counseling/Loss.aspx
312-655-7283
ਮਾਨੋ ਏ ਮਾਨੋ
ਉਹਨਾਂ ਵਿਅਕਤੀ ਵਿਸ਼ੇਸ਼ਾਂ ਵਾਸਤੇ ਪਰਿਵਾਰਕ ਸਰੋਤ ਕੇਂਦਰ ਜੋ ਪ੍ਰਵਾਸੀ ਅਤੇ ਉਹਨਾਂ ਦੇ ਪਰਿਵਾਰ ਹਨ
847-201-1521
ਮੈਕਹੈਨਰੀ ਕਾਊਂਟੀ ਜਾਣਕਾਰੀ ਰੈਫਰਲ ਐਂਡ ਕਰਾਈਸਿਸ ਲਾਈਨ
ਵਿਵਹਾਰ ਸਬੰਧੀ ਸਿਹਤ ਸੰਕਟਕਾਲਾਂ, ਸਮੱਸਿਆ-ਹੱਲ ਕਰਨ, ਸਰੋਤਾਂ ਵਾਸਤੇ ਸਿਫਾਰਸ਼ਾਂ, ਅਤੇ ਵੰਨ-ਸੁਵੰਨੀਆਂ ਹੋਰ ਸਹਾਇਤਾਵਾਂ ਵਾਸਤੇ 24-ਘੰਟੇ ਦੀ ਸੰਕਟ ਲਾਈਨ ਅਤੇ ਪ੍ਰਤੀਕਿਰਿਆ ਟੀਮ।
800-892-8900
ਕੌਮੀ ਆਤਮਹੱਤਿਆ ਰੋਕਥਾਮ ਲਾਈਫਲਾਈਨ (24/7)
1-800-273-8255
https://suicidepreventionlifeline.org/
NICASA (ਪਦਾਰਥਾਂ ਦੀ ਦੁਰਵਰਤੋਂ)
ਨਿਕਾਸਾ ਇੱਕ ਗੈਰ-ਮੁਨਾਫਾ ਵਿਵਹਾਰਕ ਸਿਹਤ ਸੇਵਾਵਾਂ ਸੰਸਥਾ ਹੈ
847-546-6450
S.A.S. ਸਕ੍ਰੀਨਿੰਗ ਮੁਲਾਂਕਣ ਅਤੇ ਸਹਾਇਤਾ
ਬੱਚਿਆਂ ਅਤੇ ਅੱਲ੍ਹੜ ਉਮਰ ਦੇ ਮੁੰਡੇ-ਕੁੜੀਆਂ ਵਾਸਤੇ ਇੱਕ ਸੰਕਟਕਾਲੀਨ ਮਾਨਸਿਕ ਸਿਹਤ ਸੇਵਾ ਪ੍ਰੋਗਰਾਮ। ਉਹ ਬੱਚਿਆਂ ਅਤੇ ਅੱਲ੍ਹੜ ਉਮਰ ਦੇ ਮੁੰਡੇ-ਕੁੜੀਆਂ ਨੂੰ ਸੰਕਟ ਅਤੇ ਸਲਾਹ-ਮਸ਼ਵਰੇ ਵਿੱਚ ਸਹਾਇਤਾਵਾਂ ਦੀ ਪੇਸ਼ਕਸ਼ ਕਰਦੇ ਹਨ।
http://www.illinoismentalhealthcollaborative.com/consumers/information/SASS-handout.pdf
1-800-345-9049
312-793-1361
ਸਟ੍ਰੀਮਵੁੱਡ ਬਿਹੇਵੀਅਰਲ ਹੈਲਥ (ਮੁਫ਼ਤ ਸ਼ੁਰੂਆਤੀ ਮੁਲਾਂਕਣ)
ਹਸਪਤਾਲ ਜੋ ਵੰਨ-ਸੁਵੰਨੇ ਮਾਨਸਿਕ ਸਿਹਤ ਅਤੇ/ਜਾਂ ਵਿਵਹਾਰ ਸਬੰਧੀ ਸ਼ੰਕਿਆਂ ਵਾਸਤੇ ਸਹਾਇਤਾ ਪ੍ਰਦਾਨ ਕਰਾਉਂਦਾ ਹੈ
630-837-9000
Text- a- Tip
24/7 ਉਹਨਾਂ ਨੌਜਵਾਨਾਂ ਵਾਸਤੇ ਗੁੰਮਨਾਮ ਲਿਖਤੀ-ਸੰਚਾਰ ਪ੍ਰਣਾਲੀ ਜਿੰਨ੍ਹਾਂ ਨੂੰ ਆਪਣੇ ਵਾਸਤੇ ਜਾਂ ਕਿਸੇ ਦੋਸਤ ਵਾਸਤੇ ਤੁਰੰਤ ਮਾਨਸਿਕ ਸਿਹਤ ਸਹਾਇਤਾ ਦੀ ਲੋੜ ਹੈ
https://www.lakecountyil.gov/3437/Text-A-Tip
844-823-5323 'ਤੇ ਲੇਕਕੋ ਲਿਖਤੀ ਸੰਦੇਸ਼ ਭੇਜੋ
ਵਿਲੋ ਹਾਊਸ
ਸਹਾਇਤਾ ਗਰੁੱਪ, ਸਿੱਖਿਆ ਸਰੋਤ/ਸਿਫਾਰਸ਼ਾਂ, ਭਾਈਚਾਰਕ ਪਹੁੰਚ। ਸ਼ਿਕਾਗੋ, ਅਰਲਿੰਗਟਨ ਹਾਈਟਸ, ਲਿਬਰਟੀਵਿਲੇ, ਅਤੇ ਬੈਨੌਕਬਰਨ ਵਿੱਚ ਮਾਸਿਕ ਮੀਟਿੰਗਾਂ
847-236-9300
ਜੈਕੀ ਰਾਵ: K-8 ਪੇਸ਼ਕਾਰੀ: ਮਕਸਦਪੂਰਨ ਮਾਪਾਗਿਰੀ 12/3/20 (ਵੀਡੀਓ)
ਜੈਕੀ ਰਾਵ: K-8 ਪੇਸ਼ਕਾਰੀ: ਅੰਗਰੇਜ਼ੀ ਅਤੇ ਸਪੈਨਿਸ਼ ਵਿੱਚ ਉਦੇਸ਼ਪੂਰਨ ਪਾਲਣ-ਪੋਸ਼ਣ 12/3/20 (PDF)।
ਤਕਨੀਕੀ ਸਮੱਸਿਆਵਾਂ ਦੇ ਕਾਰਨ, ਇਹ ਰਿਕਾਰਡਿੰਗ ਜੈਕੀ ਰਾਵ ਦੀ ਪੇਸ਼ਕਾਰੀ ਦੇ ਦੂਜੇ ਅੱਧ ਨੂੰ ਹੀ ਦਿਖਾਉਂਦੀ ਹੈ।
ਅੰਗਰੇਜ਼ੀ ਅਤੇ ਸਪੇਨੀ ਵਿੱਚ ਅੱਲ੍ਹੜ ਉਮਰ ਦੇ ਮੁੰਡੇ-ਕੁੜੀਆਂ ਦੀ ਵਰਚੂਅਲ ਪੇਰੈਂਟ ਵਰਕਸ਼ਾਪ ਪੇਸ਼ਕਾਰੀ 11/19/20 (PDF) ਵਿੱਚ ਸਹਾਇਤਾ ਕਰਨਾ।